ਗਲੋਬਲਾਈਜ਼ੇਸ਼ਨ ਦਾ ਪ੍ਰਭਾਵ
ਗਲੋਬਲਾਈਜ਼ੇਸ਼ਨ ਦਾ ਵਰਤਾਰਾ ਕੋਈ ਪਿਛਲੀ ਪੰਜ ਜਾਂ ਦਸ ਸਾਲਾਂ ਦੀ ਗੱਲ ਨਹੀਂ ਜੇਕਰ ਇਸ ਨੂੰ ਬਿਆਨ ਕਰਨਾ ਹੋਵੇ ਤਾਂ ਸਾਨੂੰ ਪਿਛਲੀ ਇੱਕ ਸਦੀ ਦੇ ਇਤਿਹਾਸ ਉਪਰ ਝਾਤ ਮਾਰਨੀ ਪਵੇਗੀ ਜਿਸ ਤੋ ਅਸੀਂ ਇਸ ਨਵੇਂ ਵਰਤਾਰੇ ਬਾਰੇ ਜਾਣੂ ਹੋ ਸਕਦੇ ਹਾਂ | ਸੰਸਾਰ ਯੁੱਧਾਂ ਦੇ ਸਿੱਟੇ ਵਜੋਂ ਸਾਰਾ ਸੰਸਾਰ ਦੋ ਸੁਪਰ ਤਾਕਤਾਂ ਅਧੀਨ ਆ ਗਿਆ | …
ਗਲੋਬਲਾਈਜ਼ੇਸ਼ਨ ਦਾ ਪ੍ਰਭਾਵ Read More »